Hanjua Di Tha Lyrics – Oye Kunaal

0
106

Hanjua Di Tha Lyrics (ਹਂਜੂਆ ਦੀ ਤਾ) by Oye Kunaal is latest Punjabi song with music also given by him. Hanjua Di Tha song lyrics are written by Mani Singh Ghurial.

Song Credits
SongHanjua Di tha
SingerOye Kunaal
LyricsMani Singh Ghurial
MusicOye Kunaal
LabelT-Series Apna Punjab
Englishਪੰਜਾਬੀ

Hanjua Di Tha Lyrics

Raahan lambiyan pyar diyan
Challi ja reha main
Kadiyan intezar diyan
Katti ja reha main

Raahan lambiyan pyar diyan
Challi ja reha main
Kadiyan intezar diyan
Katti ja reha main

Kaisi eh judayi kisne banayi
Pai giyan tanhaiyan sohneya

Akhiyan ch hanjua di tha
Wagdiyan yaadan teriyan
Saahan to pyara bas tera hi naa
Tera hi naa, tera hi naa

Roohan da rishta jo
Mukh mod ke tod gayi
Khud naalo tod ke saddi
Hanjun naan jod gayi

Roohan da rishta jo
Mukh mod ke tod gayi
Khud naalo tod ke saddi
Hanjun naan jod gayi

Raati so na paawan
Din nu main chain na paawan
Pai giyan tanhaiyan sohneya

Akhiyan ch hanjua di tha
Wagdiyan yaadan teriyan
Saahan to pyara bas tera hi naa
Tera hi naa

Dil puchhda har vehle
Uss nu tu chaheya kyun
Je dar si tuttne da
Phir khwaab sajaya kyun

Dil puchhda har vehle
Uss nu tu chaheya kyun
Je dar si tuttne da
Phir khwaab sajaya kyun

Pyar kaisa hoya
Man marne laage hoya
Reh giyan tanhaiyan sohneya

Hanjua Di Tha Lyrics in Punjabi

ਰਾਹਾਂ ਲੰਮੀਆਂ ਪਯਾਰ ਦੀਆਂ
ਚੱਲੀ ਜਾ ਰੇਯਾ ਮੈਂ
ਘੜੀਆਂ ਇੰਤਜ਼ਾਰ ਦੀਆਂ
ਕੱਟੀ ਜਾ ਰੇਯਾ ਮੈਂ..

ਕੈਸੀ ਏ ਜੁਦਾਈ, ਕਿਸਨੇ ਬਣਾਈ
ਪੈ ਗਈਆਂ ਤਨਹਾਈਆਂ ਸੋਹਣਿਆਂ ਆਂ
ਅਣਖੀਆਂ ਚ ਹੰਜੂਆ ਦੀ ਥਾਂ
ਵਗਦੀ ਐ ਯਾਦਾਂ ਤੇਰੀਆਂ

ਸਾਨ੍ਹਾਂ ਤੋਂ ਪਯਾਰਾ, ਬਸ ਤੇਰਾ ਹੀ ਨਾਮ
ਤੇਰਾ ਹੀ ਨਾਮ
ਤੇਰਾ ਹੀ ਨਾਮ

ਰੂਹਾਂ ਦਾ ਰਿਸ਼ਤਾ ਜੋ
ਮੁਖ ਮੋੜਕੇ ਤੋੜ ਗਈ.
ਖੁਦ ਨਾਲੋਂ ਤੋੜਕੇ ਸਾੜਦੀ
ਹੰਜੂਆ ਨਾਲ ਜੋੜ ਗਈ..

ਰੂਹਾਂ ਦਾ ਰਿਸ਼ਤਾ ਜੋ
ਮੁਖ ਮੋੜਕੇ ਤੋੜ ਗਈ.
ਖੁਦ ਨਾਲੋਂ ਤੋੜਕੇ ਸਾੜਦੀ
ਹੰਜੂਆ ਨਾਲ ਜੋੜ ਗਈ..

ਰਾਤੀ ਸੋ ਨਾ ਪਾਵਾਂ
ਦਿਨ ਨੂੰ ਮੈਂ ਚੈਨ ਨਾ ਪਾਵਾਂ,

ਪੈ ਗਈਆਂ ਤਨਹਾਈਆਂ ਸੋਹਣਿਆਂ ਆ
ਅਣਖੀਆਂ ਚ ਹੰਜੂਆ ਦੀ ਥਾਂ
ਵਗਦੀ ਐ ਯਾਦਾਂ ਤੇਰੀਆਂ

ਸਾਨ੍ਹਾਂ ਤੋਂ ਪਯਾਰਾ, ਬਸ ਤੇਰਾ ਹੀ ਨਾਮ
ਤੇਰਾ ਹੀ ਨਾਮ
ਤੇਰਾ ਹੀ ਨਾਮ

ਆਆ ਆਆ ਆਆ ਆਆ
ਆ ਆ ਆ ਆ ਆਆਆ

ਦਿਲ ਪੁੱਛਦਾ ਹਰ ਵੇਲੇ
ਉਸਨੂੰ ਤੂੰ ਚਾਹਾ ਕ੍ਯੂਂ,
ਜੇ ਡਰ ਸੀ ਟੁੱਟਣੇ ਦਾ
ਫੇਰ ਖ਼ਵਾਬ ਸਜਾਯਾ ਕ੍ਯੂਂ..

ਦਿਲ ਪੁੱਛਦਾ ਹਰ ਵੇਲੇ
ਉਸਨੂੰ ਤੂੰ ਚਾਹਾ ਕ੍ਯੂਂ,
ਜੇ ਡਰ ਸੀ ਟੁੱਟਣੇ ਦਾ
ਫੇਰ ਖ਼ਵਾਬ ਸਜਾਯਾ ਕ੍ਯੂਂ..

ਪਯਾਰ ਕੇਸਾ ਹੋਯਾ
ਮਨ ਮਰਨੇ ਲਗੇ ਹੋਯਾ
ਰੈਹ ਗਈਆਂ ਤਨਹਾਈਆਂ ਸੋਹਣਿਆਂ ਆ

This is the end of Hanjua Di Tha Lyrics. If you find any mistake in the lyrics of this song, then let us known by filling the Contact Us form with correct Lyrics.

For More Punjabi Songs Lyrics 👉 Click Here

Hanjua Di Tha (Full Song) Oye Kunaal | Yuvleen Kaur | Abheyy S Attri | Latest Punjabi Songs 2020
Watch this video on YouTube.
Watch this video on YouTube.
You May Also Like

Related Tags:
Hanjua Di Tha LyricsHanjua Di Tha Lyrics in PunjabiHanjua Di Tha Lyrics PDFOye KunaalPunjabi SongsLatest SongsT-Series

LEAVE A REPLY

Please enter your comment!
Please enter your name here